Nazrana Times

ਪੰਜਾਬੀ

ਖਡੂਰ ਸਾਹਿਬ ਵਿਖੇ ਨੌਜਵਾਨ ਦਾ ਕਤਲ

02 Nov, 2026 07:47 PM

ਰਵੀ ਖਹਿਰਾ, ਖਡੂਰ ਸਾਹਿਬ 
ਸੁਖਕੀਰਤ ਸਿੰਘ ਪੁੱਤਰ ਤੇਜਿੰਦਰ ਸਿੰਘ ਪੱਤੀ ਗੁਰਮੁਖਾਂ ਦੀ ਵਾਸੀ ਖਡੂਰ ਸਾਹਿਬ ਦਾ ਕੁਝ ਨੌਜਵਾਨਾਂ ਵਲੋਂ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ, ਜਾਣਕਾਰੀ ਅਨੁਸਾਰ ਡੀ ਐਸ ਪੀ ਹਰਿੰਦਰ ਸਿੰਘ ਨੇ ਪ੍ਰੀਵਾਰ ਵਲੋਂ ਦਿੱਤੇ ਬਿਆਨਾ ਦੇ ਅਧਾਰ ਉਪਰ ਦੱਸਿਆ ਕਿ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਅਧੀਨ ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਕੁਝ ਨੌਜਵਾਨਾਂ ਦਾ ਸੁਖਕੀਰਤ ਸਿੰਘ ਨਾਲ ਝਗੜਾ ਹੋਇਆ ਅਤੇ ਉਕਤ ਨੌਜਵਾਨ ਨੇ ਕਿਰਚ ਮਾਰ ਕਿ ਸੁਖਕੀਰਤ ਸਿੰਘ ਨੂੰ ਨਜਦੀਕ ਗੰਦੇ ਨਾਲੇ ਵਿਚ ਸੁੱਟ ਦਿੱਤਾ ਅਤੇ ਜਦੋ ਉਕਤ ਨੌਜਵਾਨ ਨੂੰ ਸਬ ਡਵੀਜਨਲ ਹਸਪਤਾਲ ਵਿਖੇ ਇਲਾਜ ਲਈ ਲਿਆਦਾਂ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ, ਉਨ੍ਹਾਂ ਦੱਸਿਆ ਕਿ ਚਾਰ ਵਿਅਕਤੀਆਂ ਉਪਰ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ

Latest News