Nazrana Times

ਪੰਜਾਬੀ

ਭੋਗਪੁਰ ਗੋਲਗੱਪੇ ਖਾ ਰਹੀ ਔਰਤ ਦੀ ਚੈਨੀ ਲਾਹ ਕੇ ਚੋਰ ਹੋਇਆ ਫਰਾਰ

20 Jan, 2025 05:30 AM

ਭੋਗਪੁਰ 22 ਨਵੰਬਰ (ਸੁਖਵਿੰਦਰ ਜੰਡੀਰ )ਭੋਗਪੁਰ ਡੀਟੀਰੋਡ ਸਰਕਾਰੀ ਡਿਸਪੈਸਰੀ ਦੇ ਕੋਲ ਗੋਲਗਪੇ ਵਾਲੀ ਰੇਹੜੀ ਤੇ ਔਰਤ ਪਿੰਕੀ ਸੈਂਗਲ ਵਾਸੀ ਭੋਗਪੁਰ ਜੋ ਕੇ ਗੋਲਗਪੇ ਖਾ ਰਹੀ ਸੀ ਅਤੇ ਅਚਾਨਕ ਉਸ ਦੇ ਗਲੇ ਦੇ ਵਿੱਚ ਪਈ ਹੋਈ ਚੈਨੀ ਧੂ ਕੇ ਨੌਜਵਾਨ ਪੈਦਲ ਹੀ ਡੀਟੀ ਰੋਡ ਤੇ ਭੱਜਿਆ ਪਿੰਕੀ ਸੈਗਲ ਨੇ ਦੱਸਿਆ ਕਿ ਜਲੰਦਰ ਤੋ ਕਿਸੇ ਕੰਮ ਤੋਂ ਆ ਰਹੇ ਸਨ ਤਾਂ ਅਚਾਨਕ ਗੋਲੀਗੱਪਿਆਂ ਦੀ ਰੇਹੜੀ ਤੇ ਇਹ ਹਾਦਸਾ ਵਾਪਰਿਆ ਭੋਗਪੁਰ ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਭੋਗਪੁਰ ਬਾਜ਼ਾਰਾਂ ਦੇ ਵਿੱਚ ਸਾਵਧਾਨੀ ਦੇ ਨਾਲ ਚੱਲਣ

Latest News