Nazrana Times

ਪੰਜਾਬੀ

ਕੀ ਲਾਲਾ ਕੇਜਰੀਵਾਲ ਜੀ ਜਵਾਬ ਦੇਣਗੇ?

20 Jan, 2025 05:30 AM

ਸਿੱਖ ਕੌਮ ਦੇ ਇਸ ਮਹਾਨ ਜਰਨੈਲ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਦੇ ਕਾਗਜਾ ਤੇ ਦਸਤਖ਼ਤ ਕਿਉੰ ਨਹੀੰ ਕਰ ਰਹੇ? ਇਹ ਯਾਦ ਰਹੇ ਪੰਜਾਬ ਅਤੇ ਕੇਂਦਰ ਸਰਕਾਰ ਨੇ ਭੁੱਲਰ ਸਾਬ ਦੀ ਰਿਹਾਈ ਵਾਸਤੇ ਹਾਂ ਕਰ ਦਿੱਤੀ ਹੈ ਇਸ ਕੇਸ ਦੀ ਸੁਪਰੀਮ ਕੋਰਟ ਵਿੱਚ ਪੈਰਵਾਈ ਦਾ ਸਾਰਾ ਖਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੀ ਅੰਮ੍ਰਿਤਸਰ ਸਾਹਿਬ)ਵਲੋਂ ਕੀਤਾ ਗਿਆ ਹੈ।

Latest News