Nazrana Times

ਪੰਜਾਬੀ

ਅਸ਼ਵਨ ਭੱਲਾ ਦੀ ਨਵਜੋਤ ਸਿੰਘ ਸਿੱਧੂ ਨਾਲ ਹੋਈ ਖਾਸ ਮੁਲਾਕਾਤ

20 Jan, 2025 05:30 AM

ਭੋਗਪੁਰ 27 ਨਵੰਬਰ (ਸੁਖਵਿੰਦਰ ਜੰਡੀਰ) ਕਾਂਗਰਸ ਦੇ ਸੀਨੀਅਰ ਨੇਤਾ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਅਸ਼ਵਨ ਭੱਲਾ ਨੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਖਾਸ ਮੁਲਾਕਾਤ ਕੀਤੀ, ਅਸ਼ਵਨ ਭੱਲਾ ਵਲੋ ਨਕੋਦਰ ਹਲਕੇ ਤੋਂ ਚੋਣ ਦੇ ਸਬੰਧ ਵਿੱਚ ਖਾਸ ਗਲਬਾਤ ਕੀਤੀ ਗਈ, ਅਸ਼ਵਨ ਭੱਲਾ ਨਕੋਦਰ ਹਲਕੇ ਵਿੱਚ ਕਾਫੀ ਮਿਹਨਤ ਕਰ ਰਹੇ ਹਨ, ਨਵਜੋਤ ਸਿੰਘ ਸਿੱਧੂ ਨੇ ਅਸ਼ਵਨ ਭੱਲਾ ਨਾਲ ਗੱਲਬਾਤ ਕਰਦਿਆਂ ਕਿਹਾ ਯੂਥ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਮੋਕਾ ਦਿੱਤਾ ਜਾਵੇਗਾ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਸ਼ਵਨ ਭੱਲਾ ਵਰਗੇ ਮਿਹਨਤੀ ਵਰਕਰਾਂ ਦੀ ਪਾਰਟੀ ਨੂੰ ਖ਼ਾਸ ਜ਼ਰੂਰਤ ਹੈ, ਇਸ ਮੌਕੇ ਤੇ ਮਾਸਟਰ ਹਰਪਾਲ ਸਿੰਘ ਹੁੰਦਲ, ਹਨੀ ਜੋਸ਼ੀ,ਸੋਨੀ ਗੁਰਾਇਆਂ, ਰੋਹਿਤ ਸ਼ਰਮਾ ੳਜਲਾ,ਜੱਸ ਜੰਡੂ ਸਿੰਘਾ,ਰਵਿੰਦਰ ਚੱਕ ਸਕੋਰ, ਬੋਵੀ ਜੰਡੂ ਸਿੰਘਾ, ਜੱਗੀ ਆਦਮਪੁਰ, ਲੱਖਣ ਆਦਮਪੁਰ, ਰਣਵੀਰ, ਸੌਰਵ ਉੱਪਲ, ਆਸ਼ਕੋਟ ਬਾਦਲ ਖਾਂਨ ਆਦਿ ਹਾਜ਼ਰ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #