Nazrana Times

ਪੰਜਾਬੀ

ਛੱਬੀ ਜਨਵਰੀ ਤੇ ਸਿੱਖ

20 Jan, 2025 05:30 AM

ਛੱਬੀ ਜਨਵਰੀ ਦੇ ਜਸ਼ਨਾਂ ਵਿਚਹਿੱਸਾ ਲੈਣ ਵਾਲੇ ਮੇਰੇ ਹਮ-ਮਜ਼੍ਹਬੋਮੇਰੀਆਂ ਗੱਲਾਂ ਤੇ ਜ਼ਰਾ ਗੋਰ ਕਰੋਜਾਂ, ਹਿੱਸਾ ਲੈਣ ਤੋਂ ਪਹਿਲਾਂਆਪਣੀ ਮੌਤ ਦੇ ਵਾਰੰਟਾਂ ਤੇਦਸਖਤ ਕਰੋ।ਕੀ ਇਸ ਦਿਨ ਲਾਗੂ ਹੋਏ,ਸੰਵਿਧਾਨ ਨੇ ਤੁਹਾਡੇ ਜੱਜਬਾਤਾਂ ਦਾਕਤਲ ਨਹੀਂ ਕੀਤਾ?ਕੀ ਸੰਵਿਧਾਨ ਦੀ ਰੱਖਿਅਕ ਹਕੂਮਤ ਨੇਸੱਤਰ ਸਾਲਾਂ ਤੋਂ ਲਗਾਤਾਰਤੁਹਾਡਾ ਖੂਨ ਨਹੀਂ ਪੀਤਾ?ਕੀ ‘ਸੰਵਿਧਾਨ ਉਲੰਘਣਾ’ਦੋਸ਼ ਵਿਚਤੁਸੀਂ ਅੰਦਰ ਨਹੀਂ ਹੋਏ?ਜਾਂ ਕਈ ਮਾਵਾਂ ਦੇ ਪੁੱਤ‘ਸੰਵਿਧਾਨ ਰੱਖਿਅਕਾਂ’ਹੱਥੋ ਨਹੀਂ ਮੋਏ?ਸੁਣਿਐ ਤੁਸੀਂ ਸੰਵਿਧਾਨ ਤੇਦਸਖਤ ਨਹੀਂ ਕੀਤੇਪਤਾ ਨਹੀਂ ਫਿਰ ਵੀ ਤੇਈ ਸਾਲਕਿਵੇਂ ਲੰਘੇ ਕਿਵੇਂ ਬੀਤੇ?ਜੇ ਇਸ ਦੇ ਬਾਵਜੂਦਅੱਜ ਤੁਸੀਂਜਸ਼ਨ ਮਨਾਉਗੇਤਾਂ ਆਪਣੀ ਲਾਸ਼ ਨੂੰਆਪਣੇ ਹੀ ਹੱਥੀਂਲਾਂਬੂ ਲਾਉਗੇ। ..............ਇਹ ਦਾਸ ਦੀ 1973/74 ਵਿੱਚ ਲਿਖੀ ਕਵਿਤਾ ਹੈ, ਜੋ ਪਹਿਲੇ ਕਾਵਿ ਸੰਗ੍ਰਹਿ ‘ਪੰਜ ਤੀਰ ਹੋਰ’ ਵਿੱਚ ਸ਼ਾਮਿਲ ਸੀ । ਗਜਿੰਦਰ ਸਿੰਘ, ਦਲ ਖਾਲਸਾ । 20.1.2023

Latest News