ਪੱਤਰਕਾਰ ਭਗਵਾਨ ਸਿੰਘ ਖੁਜਾਲਾ ਨੂੰ ਸਦਮਾ: ਮਾਤਾ ਦਾ ਦਿਹਾਂਤ।
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੱਤਰਕਾਰ ਭਗਵਾਨ ਸਿੰਘ ਖੁਜਾਲਾ ਨੂੰ ਉਦੋਂ ਸਦਮਾ ਲੱਗਾ ਜਦ ਉਨ੍ਹਾਂ ਦੀ ਮਾਤਾ ਸੁਰਜੀਤ ਕੌਰ ਦਾ ਸੰਖੇਪ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ,ਉਹ 82 ਸਾਲਾਂ ਦੇ ਸਨ। ਇਸ ਮੌਕੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਵਾਲੇ, ਬਾਬਾ ਗੁਰਭੇਜ ਸਿੰਘ ਮੁੱਖ ਬੁਲਾਰਾ ਸੰਤ ਸਮਾਜ, ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ, ਪਲਵਿੰਦਰ ਸਿੰਘ ਖੁਜਾਲਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਖੁਜਾਲਾ,ਫਤਹਿਪਾਲ ਸਿੰਘ ਸਰਪੰਚ ਖੁਜਾਲਾ, ਗੁਰਸ਼ਰਨ ਸਿੰਘ ਖੁਜਾਲਾ, ਹਰਪ੍ਰੀਤ ਸਿੰਘ ਖੁਜਾਲਾ,ਮਾਝਾ ਫੋਟੋਗਰਾਫ਼ਰ ਐਸੋਸੀਏਸ਼ਨ ਦੇ ਪ੍ਰਧਾਨ ਸਚਿਨ ਬਜਾਜ, ਸੁਰਿੰਦਰ ਸਿੰਘ ਸ਼ਿੰਦਾ ਦਬੁਰਜੀ,ਰਾਜਾ ਕੋਟਲੀ ਪੱਤਰਕਾਰ, ਬਲਜੀਤ ਸਿੰਘ ਪੱਤਰਕਾਰ ਸੁਰਜੀਤ ਸਿੰਘ ਖਾਲਸਾ ਹਰਜਿੰਦਰ ਸਿੰਘ ਕਲੇਰ ਤਰਲੋਚਨ ਸਿੰਘ ਜੋਧਾ ਨਗਰੀ ਗੁਰਦੇਵ ਸਿੰਘ ਮਲੀ ਆਦਿ ਨੇ ਪੱਤਰਕਾਰ ਭਗਵਾਨ ਸਿੰਘ ਖੁਜਾਲਾ ਨਾਲ ਦੁਖ ਦਾ ਪ੍ਰਗਟਾਵਾ ਕੀਤਾ।
Posted By: GURBHEJ SINGH ANANDPURI