Nazrana Times

ਪੰਜਾਬੀ

ਪੱਤਰਕਾਰ ਡਾ: ਜਗਜੀਤ ਸਿੰਘ ਬੱਬੂ ਨੂੰ ਸਦਮਾਂ , ਪਿਤਾ ਜੀ ਦਾ ਦਿਹਾਂਤ

20 Jan, 2025 05:30 AM

ਨੌਸ਼ਿਹਰਾ ਪਨੂੰਆਂ 5 ਫਰਵਰੀ ( ਤਾਜੀਮਨੂਰ ਕੌਰ ) ਪੱਤਰਕਾਰ ਜਗਜੀਤ ਸਿੰਘ ਬੱਬੂ ਨੌਸ਼ਿਹਰਾ ਪਨੂੰਆਂ ਨੂੰ ਉਸ ਵਕਤ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਪਿਤਾ ਸ.ਗੁਰਮੁੱਖ ਸਿੰਘ ਦੀ 4 ਫਰਵਰੀ ਦਿਨ ਸ਼ੁੱਕਰਵਾਰ ਨੂੰ ਮੌਤ ਹੋ ਗਈ !ਪੱਤਰਕਾਰ ਜਗਜੀਤ ਸਿੰਘ ਬੱਬੂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਰਪੰਚ ਤਰਸੇਮ ਸਿੰਘ , ਬੱਬਾ ਪੰਨੂ , ਗੁਰਲਾਲ ਸਿੰਘ ਪੰਨੂ , ਸਾਬਕਾ ਸਰਪੰਚ ਇਕਬਾਲ ਸਿੰਘ ਮੈਣੀ, ਡਾ ਭਾਰਤ ਪਰਿੰਜਾ, ਕਾਂਗਰਸੀ ਆਗੂ ਸੀ੍ ਰਾਮ ਤੇਜਪਾਲ ਆਦਿ ਪਹੁੰਚੇ ,ਉਹਨਾਂ ਦੀ ਸ਼ਾਂਤੀ ਲਈ 13 ਫਰਵਰੀ ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ ਨੌਸ਼ਿਹਰਾ ਪਨੂੰਆਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਤੋ ਬਾਅਦ ਕੀਰਤਨ ਹੋਵੇਗਾ !

Posted By: GURBHEJ SINGH ANANDPURI

Latest News

Loading…
Loading the web debug toolbar…
Attempt #