Nazrana Times

ਪੰਜਾਬੀ

ਬਸੰਤ ਦੇ ਨਾਮ

20 Jan, 2025 05:30 AM

ਬਸੰਤ ਦੇ ਨਾਮ ਕੋਟ ਲਖਪੱਤ ਜੇਲ੍ਹ ਵਿੱਚ ਲਿਖੀ ਕਵਿਤਾ ‘ਸੂਰਜ ਤੇ ਖਾਲਿਸਤਾਨ’ ਵਿੱਚੋਂ ਇਕ ਦਿਨ ਸਾਡੀ ਪੱਤਝੜ ਵੀ ਮੁੱਕ ਜਾਵੇਗੀਇਕ ਦਿਨ ਸਾਡੇ ਲਈਬਸੰਤ ਵੀ ਆਵੇਗੀ।ਚੜਨਗੇ ਸੁੱਕੇ ਪੱਤਹਰੇ ਪੱਤ ਆਵਣਗੇਗੀਤ ਅਨੇਕਾਂਨਵੀਂ ਰੁੱਤ ਗਾਵਣਗੇ।ਸਾਡੇ ਵਿਹੜੇ ਵੀਖਿੜਨਗੇ ਫੁੱਲ ਯਾਰੋਲੂੰ ਲੂੰ ਨੂੰ ਸਾਡੇਜਿਹੜੇ ਮਹਿਕਾਵਣਗੇ।ਉਸ ਦਿਨ ਦੀ ਖਾਤਰਨਿੱਤ ਜੀਣਾ ਮਰਨਾ ਹੈਉਸ ਦਿਨ ਦੀ ਖਾਤਰਨਿੱਤ ਫਾਂਸੀ ਚੜ੍ਹਨਾ ਹੈ।ਧਰ ਕੇ ਸੀਸ ਤਲੀ ਤੇਤੁਰਦੇ ਜਾਵਾਂਗੇ।ਖਾਲਿਸਤਾਨ ਗੀਤ ਤੇਰੇਅਸੀਂ ਗਾਵਾਂਗੇ।ਖਾਲਿਸਤਾਨ ਲਈ ਲੜਾਂਗੇਖਾਲਿਸਤਾਨ ਲਈ ਮਰਾਂਗੇਖਾਲਿਸਤਾਨ ਜ਼ਿੰਦਾਬਾਦਖਾਲਿਸਤਾਨ ਬਣਾਵਾਂਗੇ।…………… ਗਜਿੰਦਰ ਸਿੰਘ, ਦਲ ਖਾਲਸਾ । 16.1.2023 ………………..

Latest News