Nazrana Times

ਪੰਜਾਬੀ

1 ਘੰਟੇ ਵਿੱਚ 10 ਹਜਾਂਰ ਸੰਗਤਾਂ ਦਾ ਲੰਗਰ ਬਣੇਗਾ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿੱਚ:ਸੂਰਜ ਸਿੰਘ ਨਲਵਾ

20 Jan, 2025 05:30 AM

ਪਟਨਾ ਸਾਹਿਬ – 30 ਜੁਲਾਈ (ਨਜ਼ਰਾਨਾ ਨਿਊਜ਼ ਨੈੱਟਵਰਕ ) ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਣੀ ਨਵੀ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ,ਮੀਤ ਪ੍ਰਧਾਨ ਜਗਜੋਤ ਸਿੰਘ ਸੋਹੀ, ਜੂਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ,ਜਨਰਲ ਸਕੱਤਰ ਇੰਦਰਜੀਤ ਸਿੰਘ, ਸਕੱਤਰ ਹਰਬੰਸ ਸਿੰਘ ਆਦਿ ਦੀ ਅਗਵਾਈ ਵਿੱਚ   ਸੰਗਤਾਂ ਦੀ ਸੇਵਾ ਵਿੱਚ ਲੱਗ ਚੁੱਕੀ ਹੇ । ਪ੍ਰਬੰਧਕ ਕਮੇਟੀ ਬਣਨ ਦੇ ਦੂਸਰੇ ਦਿਨ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਸੂਰਜ ਸਿੰਘ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਹਾਰ ਅਤੇ ਹੋਰ ਮੈਂਬਰਾਂ ਨੂੰ ਲੈ ਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਲੰਗਰ ਘਰ ਦਾ ਦੌਰਾ ਕੀਤਾ।

ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਦਸਿਆ ਕਿ ਇਸ ਲੰਗਰ ਘਰ ਅਤੇ ਰਸੋਈ ਘਰ ਦੇ ਉਤੇ ਤਕਰੀਬਨ 2 ਤੋਂ ਟਾਈ ਕਰੋੜ ਦਾ ਖਰਚਾ ਆਵੇਗਾ, ਦੁਨੀਆ ਦੀ ਸਭਤੋਂ ਵੱਡੀ ਅਤੇ ਹਾਈਜੈਨਿਕ ਰਸੋਈ ਹੋਵੇਗੀ ਇਸ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁਕਿਆ ਹੈ ਤੇ ਜਲਦ ਇਸਨੂੰ ਪੁਰਾ ਕਰ ਲਿਆ ਜਾਊਗਾ ਤਾਕਿ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਾ ਹੋਵੇ

Posted By: GURBHEJ SINGH ANANDPURI

Latest News

Loading…
Loading the web debug toolbar…
Attempt #