Nazrana Times

ਪੰਜਾਬੀ

ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ ਮਿਲੀ ਜ਼ਮਾਨਤ,ਜ਼ਲਦ ਹੋਵੇਗੀ ਰਿਹਾਈ

20 Jan, 2025 05:30 AM

ਚੰਡੀਗੜ੍ਹ 9 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਸਿੱਖ ਪਰਚਾਰਕ ਅਤੇ ਸਮਾਜ ਸੇਵਕ ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ ਹੈ । ਸ਼ੋਸ਼ਲ ਮੀਡੀਆ ਦੁਆਰਾ ਪ੍ਰਾਪਤ ਹੋਈ ਸੂਚਨਾ ਅਨੁਸਾਰ ਭਾਈ ਪਰਵਾਨਾ ਦੇ ਵਕੀਲ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਦੀ ਜ਼ਮਾਨਤ ਹੋ ਗਈ ਹੈ ਅਤੇ ਉਹ ਜ਼ਲਦ ਹੀ ਰਿਹਾ ਹੋਣਗੇ

Latest News