Full Article AMP Home ਗੁਰਬਾਣੀ-ਇਤਿਹਾਸ (AMP) ਜਿਨ੍ਹੇ ਤੇਰੇ ਸ਼ਹਿਰੀ ਨੇ 20 Jan, 2025 05:30 AM ਜਿੰਨੇ ਤੇਰੇ ਸ਼ਹਿਰੀ ਨੇ,ਸਾਰੇ ਮੇਰੇ ਵੈਰੀ ਨੇ। ਡੰਗ ਮਾਰਦੇ ਫਿਰਦੇ ਨੇ, ਸੱਚੀਂ ਬੜੇ ਹੀ ਜ਼ਹਿਰੀ ਨੇ।ਅਸੀਂ ਉਡੀਕ ਚ ਬੈਠੇ ਹਾਂ,ਆਉਣੇ ਸਮੇਂ ਸੁਨਹਿਰੀ ਨੇ। ਸਾਰੇ ਨੰਗੇ ਕਰ ਦੇਣੇ, ਵਖ਼ਤ ਦੀ ਏਸ ਕਚਹਿਰੀ ਨੇ। ਵੈਰੋਵਾਲ✍????
ਮੋਹਾਲੀ ਫੇਜ਼-7 ’ਚ ਮਾਲ ਦੀ ਖੁਦਾਈ ਕਾਰਨ ਸੜਕ ਧੱਸੀ, ਵੱਡੇ ਹਾਦਸੇ ਦਾ ਖ਼ਦਸ਼ਾ : ਬਲਵਿੰਦਰ ਸਿੰਘ ਕੁੰਬੜਾ 16 Oct, 2026 08:05 PM
ਪੰਜਾਬ ਦੇ ਪੁੱਤਾਂ ਦੀ ਰਾਖੀ 'ਚ ਨਾਕਾਮ ਭਗਵੰਤ ਮਾਨ ਸਰਕਾਰ ਕਿਸ ਮੂੰਹ ਨਾਲ ਕਰਦੀ ਹੈ ਨਸ਼ਿਆਂ ਵਿਰੁੱਧ ਜੰਗ ਦੇ ਦਾਅਵੇ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ 16 Oct, 2026 07:56 PM
ਪੰਜਾਬ ਸਰਕਾਰ ਦੀ ਸਹੀ ਸੋਚ ਦੇ ਚਲਦਿਆਂ ਲੋਕ ਬਣ ਸਕੇ ਆਪਣੀ ਮਲਕੀਅਤ ਦੇ ਸਹੀ ਮਾਇਨਿਆਂ 'ਚ ਮਾਲਕ : ਵਿਧਾਇਕ ਕੁਲਵੰਤ ਸਿੰਘ ਆਮ ਆਦਮੀ 16 Oct, 2026 07:05 PM
ਕੁੱਲ ਹਿੰਦ ਕਿਸਾਨ ਮਹਾਸਭਾ ਵੱਲੋਂ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ, ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ 16 Oct, 2026 06:03 PM
ਸਰਕਾਰਾਂ ਇਕ ਦੂਜੇ 'ਤੇ ਇਲਜ਼ਾਮ ਲਾਉਣ ਦੀ ਬਜਾਏ ਨਸ਼ਿਆਂ ਨਾਲ ਮਰ ਰਹੇ ਲੋਕਾਂ ਪ੍ਰਤੀ ਸੰਵੇਦਨਸ਼ੀਲ ਹੋਣ - ਗਿਆਨੀ ਹਰਪ੍ਰੀਤ ਸਿੰਘ। 16 Oct, 2026 04:57 PM
ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਨਸ਼ਾ ਵਿਰੋਧੀ ਲਹਿਰ ਦੇ ਪਹਿਲੇ ਸ਼ਹੀਦ ਵਜੋਂ ਯਾਦ ਰਹਿਣਗੇ ਝੋਟਾ: ਸ਼ਿਵਚਰਨ ਸਿੰਘ ਭੰਗੂ 16 Oct, 2026 04:24 PM
ਮਾਨਸਾ ਕਤਲ ਮਾਮਲਾ: ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ, ਕੇਜਰੀਵਾਲ ਨੇ ਪਿਛਲੀਆਂ ਸਰਕਾਰਾਂ ’ਤੇ ਚੁੱਕੇ ਸਵਾਲ 16 Oct, 2026 03:41 PM