Nazrana Times

ਪੰਜਾਬੀ

ਸਰਦਾਰ ਫੂਲਕਾ ਵੱਲੋ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ।

20 Jan, 2025 05:30 AM

ਸਰਦਾਰ ਫੂਲਕਾ ਨੇ ਕੈਪਟਨ ਨੂੰ ਚਿੱਠੀ ਲਿੱਖ ਕੇ ਕਿਹਾ ਨੂੰ ਕਿ ਜਿਹੜਾ ਦੋਜਿਆਰ ਤੁਸੀ MLA ਦਾ ਬਣਾਇਆ ਹੈਂ। ਉਸ ਤੋ ਸਾਫ ਜਾਹਿਰ ਹੁੰਦਾ ਹੈਂ ਕਿ ਜਿਆਦਾਤਰ MLA ਰੇਤ ਮਾਫੀਆ ਦੀ ਤਨਖਾਹ ਜਾ ਕਮਿਸ਼ਨ ਤੇ ਹਨ। ਇਸ ਤਰਾਂ ਜਾਪਦਾ ਹੈਂ ਕਿ ਜਿਵੇਂ ਰੇਤ ਮਾਫੀਆ ਹੀ ਸਰਕਾਰ ਚਲਾ ਰਿਹਾ ਹੋਵੇ। ਚਾਹੇ ਅਕਾਲੀ ਸਰਕਾਰ ਵੀ ਇਹ ਰੇਤ ਮਾਫੀਆਂ ਸ਼ੁਰੂ ਹੋਇਆ ਪਰ ਇਸ ਸਰਕਾਰ ਵਿੱਚ ਇਹ ਚੰਗੀ ਤਰਾਂ ਵਧਿਆ ਫੂਲਿਆ। ਪਿਛਲੀ ਚੋਣਾਂ ਵਿੱਚ ਤੁਸੀ ਵਾਅਦਾ ਕੀਤਾ ਸੀ ਕਿ ਤੁਸੀ ਰੇਤ ਮਾਫੀਆ ਨੂੰ ਖਤਮ ਕਰੋਗੇ ਪਰ ਖਤਮ ਹੋਣ ਦੀ ਥਾਂ ਤੇ ਤੁਹਾਡੀ ਸਰਕਾਰ ਦੇ ਵਿੱਚ ਇਹ ਹੋਰ ਪ੍ਰਫੁੱਲਿਤ ਹੋਇਆ। ਚਾਹੇ ਤੁਹਾਡੀ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵਾਲਾ ਪਰ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਰੇਤ ਮਾਫੀਆ ਨੂੰ ਖਤਮ ਕਰਨ ਵਾਸਤੇ ਇੱਕ ਸਰਕਾਰੀ ਕਾਰਪੋਰੇਸ਼ਨ ਬਣਾਓ ਜਿਹੜੀ ਕਿ ਸਰਕਾਰੀ ਤੌਰ ਤੇ ਰੇਤੇ ਦੀ ਮਾਈਨਿੰਗ ਕਰੇ ਬਜਾਏ ਨਿੱਜੀ ਲੋਕਾਂ ਜਾਂ ਕੰਪਨੀਆਂ ਦੇ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #