Nazrana Times

ਪੰਜਾਬੀ

ਅਸ਼ਵਨ ਭਲਾ ਭੋਗਪੁਰ ਟੀਮ ਨੇ  ਚੰਨੀ ਦੇ ਮੁੱਖ ਮੰਤਰੀ ਅਤੇ ਰੰਧਾਵਾ ਦੇ  ਉਪ ਮੁੱਖ ਮੰਤਰੀ ਬਣਨ ਤੇ ਵੰਡੇ ਲੱਡੂ                                   

20 Jan, 2025 05:30 AM

                                ਭੋਗਪੁਰ 21 (ਸੁਖਵਿੰਦਰ ਜੰਡੀਰ)ਕਾਂਗਰਸ ਹਾਈ ਕਮਾਂਡ ਵੱਲੋਂ  ਦਲਿਤ ਭਾਈਚਾਰਾ  ਚਿਹਰੇ ਦੇ  ਚਰਨਜੀਤ ਸਿੰਘ ਚੰਨੀ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਇਤਿਹਾਸ ਸਿਰਜ ਦਿੱਤਾ ਹੈ ਗਿਆ ਹੈ  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਅਸ਼ਵਨ ਭੱਲਾ ਨੇ ਭੋਗਪੁਰ ਵਿਚ ਖੁਸ਼ੀ ਜ਼ਾਹਿਰ ਕਰਦੇ ਹੋਏ ਭੋਗਪੁਰ ਵਿੱਚ ਲੱਡੂ ਵੰਡੇ  ਗਏ, ਇਸ ਮੌਕੇ ਤੇ ਅਸ਼ਵਨ ਭੱਲਾ ਨੇ ਕਿਹਾ ਕਿ  ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਹਨ ਜੋ ਕਿ ਪਹਿਲੀ ਵਾਰੀ ਹੋਇਆ ਹੈ, ਜਿਸ ਨਾਲ ਹਰੇਕ ਵਰਗ  ਦੇ ਚਿਹਰੇ ਤੇ  ਖ਼ੁਸ਼ੀ ਦੀ ਲਹਿਰ  ਛਾਈ ਹੋਈ ਹੈ।ਅਸ਼ਵਨ ਭੱਲਾ ਨੇ ਕਿਹਾ ਕਿ 2022 ਦੀਆਂ ਚੋਣਾਂ ਵਿਚ  ਸਮੁੱਚੀ ਦਲਿਤ ਵਰਗ ਦੀ ਵੋਟ ਕਾਂਗਰਸ ਦੇ ਹੱਕ ਵਿੱਚ  ਹੀਨ ਹੋਵੇਗੀ, ਅਸ਼ਵਨ ਭੱਲਾ ਨੇ ਹਾਈ ਕਮਾਡ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ  ਇਸ ਮੌਕੇ ਤੇ  ਅਸ਼ਵਨ ਭੱਲਾ ਦੇ ਨਾਲ  ਹਨੀ ਜੋਸ਼ੀ, ਸਾਹਿਲ ਸ਼ਰਮਾ,ਹਰਜੋਤ ਸਿੰਘ ਨਾਗਰਾ, ਸੋਨੀ, ਗਰਾਇਆਂ, ਰਾਕੇਸ਼ ਚੰਦਨਪੁਰ ਵਿਸ਼ਾਲ ਭੋਗਪੁਰ,  ਅਸ਼ਵਨੀ ਸ਼ਰਮਾ ਭੋਗਪੁਰ, ਮੋਂਟੀ ਖੁਰਾਣਾ, ਹਰਜੀਤ ਸਿੰਘ ਪ੍ਰਿੰਸ  ਆਦਿ ਸ਼ਾਮਲ ਸਨ  . 

Posted By: GURBHEJ SINGH ANANDPURI

Latest News

Loading…
Loading the web debug toolbar…
Attempt #