Nazrana Times

ਪੰਜਾਬੀ

ਅੰਗ ਸੰਗ ਦਸ਼ਮੇਸ਼ ਹੁੰਦੇ ਨੇ

20 Jan, 2025 05:30 AM

ਯੋਗ ਨਿਸ਼ਾਨੇ ਮਿਥ ਕੇ ਚੱਲਣਮੋਢਿਆਂ ਉੱਤੇ ਖੇਸ ਹੁੰਦੇ ਨੇਕਈ ਟੇਵੇ ਲਾ ਕਾਫ਼ਰ ਕਹਿੰਦੇਕਈ ਆਖਣ ਦਰਵੇਸ਼ ਹੁੰਦੇ ਨੇਸਫ਼ਲ ਸਫ਼ਲ ਭਈ ਸਫ਼ਲ ਯਾਤਰਾਆਣ ਘਰੀਂ ਪਰਵੇਸ਼ ਹੁੰਦੇ ਨੇਰਾਹੂ ਕੇਤੂ ਰਾਹ ਛੱਡ ਜਾਵਣਅੰਗ ਸੰਗ ਦਸ਼ਮੇਸ਼ ਹੁੰਦੇ ਨੇ✍️ ਜਗਜੀਤ ਸਿੰਘ ਚੀਮਾਂ

Latest News