Nazrana Times

ਪੰਜਾਬੀ

ਫੱਤੂ ਢੀਂਗਾ ਨੇ ਸੁਖਬੀਰ ਨਾਲ ਮੁਲਾਕਾਤ ਕਰ ਹਲਕਾ ਉਮੀਦਵਾਰ ਜਲਦੀ ਐਲਾਨਣ ਦੀ ਮੰਗ ਕੀਤੀ

20 Jan, 2025 05:30 AM

ਸੁਲਤਾਨਪੁਰ ਲੋਧੀ 29 ਸਤੰਬਰ (ਨਜ਼ਰਾਨਾ ਨਿਊਜ਼ ਬਿਉਰੋ) ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਜੀ ਬਾਦਲ ਨਾਲ ਜਲੰਧਰ ਵਿਖੇ ਗੁਰਪ੍ਰੀਤ ਸਿੰਘ ਫੱਤੂ ਢੀਗਾ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਅਤੇ ਹਲਕਾ ਇੰਚਾਰਜ ਆਈ ਟੀਮ ਵਿੰਗ ਸੁਲਤਾਨਪੁਰ ਲੋਧੀ ਨੇ ਮੀਟਿੰਗ ਕੀਤੀ ਅਤੇ ਹਲਕਾ ਸੁਲਤਾਨਪੁਰ ਲੋਧੀ ਦੇ ਲਈ ਉਮੀਦਵਾਰ ਦੇ ਹੱਕ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ ਯੋਗ ਉਮੀਦਵਾਰ ਦਾ ਐਲਾਨ ਜਲਦੀ ਕਰਨ ਦੀ ਮੰਗ ਕੀਤੀ । ਪ੍ਰਧਾਨ ਜੀ ਨੇ ਵਿਸ਼ਵਾਸ ਦਿਵਾਇਆ ਕਿ 2 /3 ਦਿਨ ਵਿੱਚ ਹਲਕੇ ਨੂੰ ਨਵਾਂ ਉਮੀਦਵਾਰ ਅਨਾਊਸ ਕਰ ਦਿੱਤਾ ਜਾਵੇਗਾ

Latest News