Nazrana Times

ਪੰਜਾਬੀ

ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

20 Jan, 2025 05:30 AM

ਰੇਲ ਕਚ ਫੈਕਟਰੀ ਕਪੂਰਥਲਾ 17 ਨਵੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਦੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ ਸੀ ਐਫ ਤੋਂ ਸ਼ੁਰੂ ਹੋ ਕੇ ਕਲੋਨੀ ਵਿੱਚ ਘੁੰਮਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪੁਹੰਚਿਆ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵੱਖ ਵੱਖ ਥਾਵਾਂ ਤੇ ਨਿਗ੍ਹਾ ਸਵਾਗਤ ਕੀਤਾ ਗਿਆ ਟਾਈਪ ਇਕ ਦੋ ਤਿੰਨ ਚਾਰ ਅਤੇ ਸਾਪਿੰਗ ਕੰਪਲੈਕਸ ਵਿਖੇ ਚਾਹ ਪਾਣੀ ਫਰੂਟ ਚਾਹ ਪਕੌੜਿਆਂ ਆਦਿ ਨਾਲ ਸੇਵਾ ਕੀਤੀ ਗਈ ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰਾਂ ਨੂੰ ਸਰੋਪੇ ਬਖ਼ਸ਼ ਕੇ ਸਨਮਾਨਿਤ ਕੀਤਾ ਗਿਆ ਭਾਈ ਖਸਵਿੰਦਰ ਸਿੰਘ ਪਰਮਜੀਤ ਸਿੰਘ ਬਿਕਰਮ ਸਿੰਘ ਗੁਰਮੀਤ ਸਿੰਘ ਸਤਨਾਮ ਸਿੰਘ ਬਲਜਿੰਦਰ ਸਿੰਘ ਹਰਿੰਦਰ ਸਿੰਘ ਅਮਰਜੀਤ ਸਿੰਘ ਹਰਪਾਲ ਸਿੰਘ ਇੰਦਰਜੀਤ ਸਿੰਘ ਵੜੈਚ ਦਲਜੀਤ ਸਿੰਘ ਮਹਿੰਦਰ ਸਿੰਘ ਹਰਬੰਸ ਸਿੰਘ ਅਮਰੀਕ ਸਿੰਘ ਤਰਸੇਮ ਸਿੰਘ ਜਸਵੀਰ ਸਿੰਘ ਬਲਤੇਜ ਪੂਰੀ ਰਮੇਸ਼ ਵਰ ਜੀ ਸੁਖਦੇਵ ਸਿੰਘ ਜਗਤਾਰ ਸਿੰਘ ਰਤਨ ਸਿੰਘ ਜਗਜੀਤ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਦਲ ਜਸਪਾਲ ਸਿੰਘ ਸਾਹਨੀ ਰਾਜ ਮਾਤਾ ਕਰਿਆਨਾ ਸਟੋਰ ਖਾਲਸਾ ਬੇਕਰੀ ਗੁਰਪ੍ਰੀਤ ਕਲਾਥ ਹਾਉਸ ਆਦਿ ਦੁਕਾਨਾਂ ਵਾਲਿਆਂ ਨੇ ਨਗਰ ਕੀਰਤਨ ਦੀ ਪੇਸ਼ਟੀ ਕੋਲਡ੍ਰਿੰਕ ਆਦਿ ਨਾਲ ਸੇਵਾ ਕੀਤੀ।ਇਸ ਮੌਕੇ ਗੁਰਦੁਆਰਾ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫੈਕਟਰੀ ਦੇ ਸੇਵਾਦਾਰ ਉੱਜਲ ਸਿੰਘ , ਜਗੀਰ ਸਿੰਘ, ਮਨਦੀਪ ਸਿੰਘ, ਰਜਿੰਦਰ ਸਿੰਘ, ਗੁਰਦਿਆਲ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸੇਵਾ ਵਿੱਚ ਹਾਜ਼ਰ ਰਹੇ

Posted By: GURBHEJ SINGH ANANDPURI

Latest News

Loading…
Loading the web debug toolbar…
Attempt #