Nazrana Times

ਪੰਜਾਬੀ

ਜੀਵਨ ਬਦਲ ਗਿਆ

20 Jan, 2025 05:30 AM

 ਆਦਮਪੁਰ 28 ਦਸੰਬਰ ( ਤਰਨਜੋਤ ਸਿੰਘ ) ਬੀਬੀ ਮਨਪ੍ਰੀਤ ਕੌਰ ਦੀ ਪ੍ਰੇਰਨਾ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਵੀਰ ਹਰਪ੍ਰੀਤ ਸਿੰਘ ਅਤੇ ਭੈਣ ਕੁਲਵੰਤ ਕੌਰ ਨੂੰ ਮੁੜ ਸਿੱਖੀ ਦੇ ਸਕੂਲ ਵਿੱਚ ਅਤੇ ਖਾਲਸੇ ਪੰਥ ਪਰਿਵਾਰ ਵਿੱਚ ਸ਼ਾਮਿਲ ਹੋਣ 'ਤੇ ਨਜ਼ਰਾਨਾ ਟੀ.ਵੀ ਪਰਿਵਾਰ ਵੱਲੋਂ ਲੱਖ-ਲੱਖ ਵਧਾਈ ਹੋਵੇ ਜੀ। ਕਲਗੀਧਰ ਪਿਤਾ ਆਪ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭੇ । 

Latest News