Nazrana Times

ਪੰਜਾਬੀ

ਰਾਮਪੁਰ ਫੂਲ ਦੇ ਇੱਕੋ ਪਰਿਵਾਰ ਦੇ ਪੰਜ ਜੀਆਂ ਸਮੇਤ ਕਾਰ ਭਾਖੜਾ ਨਹਿਰ ਵਿੱਚ ਡਿੱਗੀ

20 Jan, 2025 05:30 AM

ਰਾਮਪੁਰਾ ਫੂਲ 'ਚ ਸੋਗ ਦੀ ਲਹਿਰ ,ਬਹੁਤ ਦੱਖਦਾਇਕ ਤੇ ਮੰਦਭਾਗੀ ਦੁਰਘਟਨਾ ਵਾਪਰੀ ।ਰਾਮਪੁਰਾ ਸਹਿਰ ਦੇ ਜਸਵਿੰਦਰ ਕੁਮਾਰ (ਬਬਲੀ ਬਾਹੀਆਂ) ਦੇ ਪਰਿਵਾਰ ਤੇ ਕਹਿਰ ਵਾਪਰ ਗਿਆ ਜਦੋ ਸਾਰਾ ਪਰਿਵਾਰ ਧਾਰਮਿਕ ਅਸਥਾਨ ਮਾਤਾ ਮਨਸਾ ਦੇਵੀ ਤੋ ਵਾਪਸ ਆ ਰਿਹਾ ਸੀ ਤਾਂ ਰਾਤ ਦੇ ਤਕਰੀਬਨ 11:30 ਵਜੇ ਉਹਨਾਂ ਦੀ ਕਾਰ ਭਾਖੜਾ ਨਹਿਰ ਡਿੱਗ ਗਈ ਕਾਰ ਵਿੱਚ ਬਬਲੀ ਬਾਹੀਆਂ ਉਹਨਾਂ ਦੀ ਪਤਨੀ ਨੀਲਮ ਗਰਗ , ਦੋ ਬੇਟੀਆਂ ਸੁਮੀਤਾ ਗਰਗ ਤੇ ਈਸਕਾ ਗਰਗ ਤੇ ਛੋਟਾ ਪੁੱਤਰ ਪੀਰੂ ਗਰਗ ਨਹਿਰ ਚ ਡੁੱਬ ਗਏ । ਗੋਤਾ ਖੋਰਾ ਨੂੰ ਹਾਲੇ ਦੋ ਮ੍ਰਿਤਕ ਦੇਹਾਂ ਮਿਲੀਆਂ ( ਨੀਲਮ ਗਰਗ ਤੇ ਸੁਮੀਤਾ ਗਰਗ ) ਦੀਆਂ ਬਾਕੀ ਪਰਿਵਾਰ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ! ਇਸ ਦੁਰਘਟਨਾ ਨਾਲ ਪੂਰੇ ਰਾਮਪੁਰਾ ਹਲਕੇ ਵਿੱਚ ਮਾਤਮ ਸਾਇਆ ਹੋਇਆ।#ਦਲਜੀਤਸਿੰਘਸਿਧਾਣਾ

Posted By: GURBHEJ SINGH ANANDPURI

Latest News

Loading…
Loading the web debug toolbar…
Attempt #