ਭਗਵੰਤ ਮਾਨ ਅਤੇ ਸੁਖਬੀਰ ਬਾਦਲ ਦੋਵੇਂ ਪੰਥ ਦੇ ਦੋਸ਼ੀ ਹਨ
ਹੁਣ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਐਲਾਨ ਦਿੱਤਾ ਹੈ ਤਾਂ ਲੋਕ ਇਸ ਨੂੰ ਸੁਖਬੀਰ ਬਾਦਲ ਦੇ ਹੁਕਮ ਉੱਤੇ ਹੋਇਆ ਫ਼ੈਸਲਾ ਦੱਸ ਰਹੇ ਹਨ। ਪਰ ਲੋਕ ਇਹ ਗੱਲ ਕਹਿਣ ਵੀ ਕਿਉਂ ਨਾ, ਕਿਉਂਕਿ ਸਭ ਨੂੰ ਪਤਾ ਹੈ ਕਿ ਬਾਦਲਾਂ ਦੇ ਕਹੇ ਉੱਤੇ ਜਥੇਦਾਰ ਸਾਹਿਬਾਨ ਫ਼ੈਸਲੇ ਸੁਣਾਉਂਦੇ ਰਹੇ ਹਨ। ਇਸ ਕਰਕੇ ਮੌਜੂਦਾ ਸਥਿਤੀ ਲਈ ਪੰਥ ਦੇ ਗ਼ੱਦਾਰ ਬਾਦਲਕੇ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਤਖ਼ਤ ਸਾਹਿਬ ਦੇ