Nazrana Times

ਪੰਜਾਬੀ

ਜਸਕਰਨ ਸਿੰਘ ਭਲਾਈਪੁਰ ਡੋਗਰਾ ਵਲੋਂ ਪਿੰਡ ਵਡਾਲਾ ਕਲਾ ਵਿਖੇ ਗਰੀਬ ਔਰਤਾਂ ਬਜ਼ੁਰਗਾਂ ਨੂੰ ਲੋਈਆ ਬੂਟ ਤੇ ਛਾਲ ਵੰਡੇ ਗਏ।

25 Nov, 2026 02:30 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਪਿੰਡ ਵਡਾਲਾ ਕਲਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਸਮਾਜ ਸੇਵੀ ਭਲਾਈ ਡੋਗਰਾ ਦੇ ਉਘੇ ਸਮਾਜ ਸੇਵੀ ਭਾਈ ਸਾਹਿਬ ਜੀ ਸੁਖਦੇਵ ਸਿੰਘ ਤੇ ਉਹਨਾਂ ਦੇ ਬੇਟੇ ਜਸਕਿਰਨ ਸਿੰਘ ਭਲਾਈਪੁਰ ਡੋਗਰਾ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਇਹ ਪ੍ਰੋਗਰਾਮ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਵਡਾਲਾ ਕਲਾ ਵਲੋਂ ਪ੍ਰੋਗਰਾਮ ਕਰਵਾਈਆਂ ਗਿਆ ਜਿਸ ਵਿੱਚ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਦੇ ਬੇਟੇ ਜਸਕਰਨ ਸਿੰਘ ਵੱਲੋਂ ਗਰੀਬ ਔਰਤਾਂ ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਲੋਈਆ ਬੂਟ ਤੇ ਛਾਲ ਵੰਡੇ ਗਏ ਇਸ ਮੌਕੇ ਨਰਿੰਦਰ ਸਿੰਘ ਸ਼ਿੰਦਰ ਸਿੰਘ ਸਰੂਪ ਸਿੰਘ ਏਂ ਐਸ ਆਈ ਮਨਜੀਤ ਸਿੰਘ ਤੇ ਪਿੰਡ ਵਡਾਲਾ ਕਲਾ ਦੀਆਂ ਬਹੁਤ ਸੰਗਤਾਂ ਹਾਜ਼ਰ ਸਨ

Latest News