ਐਸ.ਪੀ. ਸੰਦੀਪ ਸਿੰਘ ਮੰਡ ਦੀ ਮਾਤਾ ਸੁਰਿੰਦਰ ਕੌਰ ਨਮਿਤ ਅੰਤਿਮ ਅਰਦਾਸ ਤੇ ਭੋਗ 6 ਨਵੰਬਰ ਨੂੰ
ਜਲੰਧਰ 5 ਨਵੰਬਰ ਗੌਰਵ ਮੜੀਆ
ਕਪੂਰਥਲਾ ਅਤੇ ਭੁਲੱਥ ਵਿੱਖੇ ਬਤੌਰ ਡੀ. ਐਸ•ਪੀ ਰਹੇ ਅਤੇ ਹੁਣ ਹੁਸ਼ਿਆਰਪੁਰ ਵਿਖੇਂ ਤਾਇਨਾਤ ਐਸ ਪੀ ਸੰਦੀਪ ਸਿੰਘ ਮੰਡ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਮਾਤਾ ਜੀ ਸਰਦਾਰਨੀ ਸੁਰਿੰਦਰ ਕੌਰ ਜੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ ਜਿਹਨਾਂ ਦੀ ਅੰਤਿਮ ਅਰਦਾਸ ਅਤੇ ਭੋਗ ਗੁਰਦੁਆਰਾ ਸ਼੍ਰੀ ਨੌਵੀਂ ਪਾਤਸ਼ਾਹੀ ,ਗੁਰੂ ਤੇਗ ਬਹਾਦੁਰ ਨਗਰ, ਜਲੰਧਰ ਵਿਖੇ ਦਿਨ ਸ਼ੁਕਰਵਾਰ ਮਿਤੀ 6 ਨਵੰਬਰ ਨੂੰ ਦੁਪਹਿਰ 12:30 ਵਜੇ ਹੋਵੇਗੀ। ਸ: ਮੰਡ ਨੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਚ’ ਸਾਕ ਸੰਬੰਧੀਆਂ ਸੁਨੇਹਿਆਂ ਨੁੰ ਪੁੱਜਣ ਲਈ ਖੁੱਲਾ ਸੱਦਾ ਦਿੱਤਾ।
Posted By: Gaurav Maria