Nazrana Times

ਪੰਜਾਬੀ

ਪਿੰਡ ਮੁੱਛਲ ਵਿੱਚ ਰਾਸ਼ਨ ਕਿੱਟਾ ਵੰਡੀਆ

23 Jul, 2026 01:54 PM

ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਗਰੀਬ ਲੋਕਾਂ ਦੀ ਰਸੋਈ ਦੀ ਚਿੰਤਾ ਦੂਰ ਕੀਤੀ - ਸਵਿੰਦਰ ਸਿੰਘ ਮੁਛਲ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਆਮ ਆਦਮੀ ਪਾਰਟੀ ਦੀ ਸਰਕਾਰ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਗਰੀਬ ਲੋਕਾਂ ਨੂੰ ਰਾਸ਼ਣ ਦੀਆਂ ਕਿਟਾਂ ਦੇ ਕੇ ਰਸੋਈ ਦੀ ਚਿੰਤਾ ਦੂਰ ਕਰ ਦਿਤੀ ਹੈ ਓਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਕਲ ਪ੍ਰਧਾਨ ਸਵਿੰਦਰ ਸਿੰਘ ਮੁਛਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਵਧੇਰੇ ਕੰਮ ਕਰਕੇ ਵਿਖਾ ਦਿਤਾ ਹੈ ਜੋ ਕੰਮ ਪਿਛਲੇ 70ਸਾਲ ਨਹੀਂ ਹੋ ਸਕੇ ਕਰਕੇ ਵਿਖਾ ਦਿਤੇ ਹਨ ਹਰਭਜਨ ਸਿੰਘ ਈ ਟੀ ਓ ਲੋਕਾਂ ਦੀਆਂ ਆਸਾਂ ਤੇ ਖਰੇ ਉਤਰੇ ਹਨ ਇਸ ਸਮੇਂ ਪ੍ਰਮੁਖ ਆਗੂ ਬਲਾਕ ਪ੍ਧਾਨ ਸਵਿੰਦਰ ਸਿੰਘ ਸੰਧੂ ਮੁੱਛਲ ਸਰਬਜੀਤ ਸਿੰਘ ਗਿੱਲ ਦਰਸ਼ਨ ਸਿੰਘ ਬਾਉ ਗਿੱਲ ਭੁਪਿੰਦਰ ਸਿੰਘ ਗੁਰਦੀਪ ਸਿੰਘ ਗੁਰਪੰਥ ਸਿੰਘ ਮਨਜੀਤ ਸਿੰਘ ਹਾਜਰਸਨ

Posted By: GURBHEJ SINGH ANANDPURI

Latest News