Nazrana Times

ਪੰਜਾਬੀ

ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਲਜੀਤ ਸਿੰਘ ਪਾਲ ਨੇ ਚਾਰਜ ਸੰਭਾਲਿਆ

17 Sep, 2025 07:34 PM

ਕਾਲਾ ਬੱਕਰਾ 17 ਸਤੰਬਰ, ਮਨਜਿੰਦਰ ਸਿੰਘ ਭੋਗਪੁਰ

ਡਾ ਬਲਜੀਤ ਸਿੰਘ ਪਾਲ ਜੀ ਨੇ ਸੀ ਐਚ ਸੀ ਕਾਲਾ ਬੱਕਰਾ ਦਾ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਡਾਕਟਰ ਸਾਹਿਬ ਜੀ ਨੇ ਸੀ ਐਚ ਸੀ ਆਦਮਪੁਰ ਵਿਖੇ ਮੈਡੀਕਲ ਸੇਵਾਵਾਂ ਮੁਹੱਈਆ ਕੀਤੀਆਂ ਹਨ। ਮੀਡੀਆ ਨਾਲ ਬਾਤਚੀਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੀ ਐਚ ਸੀ ਕਾਲਾ ਬੱਕਰਾ ਅਧੀਨ 102 ਪਿੰਡਾਂ ਦੀ ਕਰੀਬ ਇਕ ਲੱਖ ਤੋਂ ਉਪਰ ਆਬਾਦੀ ਨੂੰ ਇਸ ਸੰਸਥਾ ਤੋਂ ਸੇਵਾਵਾਂ ਦੇਣ ਲਈ ਵਚਨਬੱਧ ਹਾਂ।

Latest News