Nazrana Times

ਪੰਜਾਬੀ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਦੇਬੀ ਸਰਪੰਚ ਅਡਾ ਟਾਂਗਰਾ ਦੀ ਅਚਾਨਕ ਹਾਰਟ ਅਟੈਕ ਕਾਰਣ ਮੌਤ

04 Nov, 2026 03:13 PM

ਪਾਰਟੀ ਦੇ ਮੋਹਤਬਰ ਪੰਚਾਂ ਸਰਪੰਚਾਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਡਾ ਟਾਂਗਰਾ ਦੇ ਸਰਪੰਚ ਦੀ ਅਚਾਨਕ ਹਾਰਟ ਟੈਕ ਕਾਰਣ ਮੌਤ ਹੋ ਗਈ।ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਰ ਆਗੂਆਂ ਵੱਲੋਂ ਪ੍ਰਵਾਰ ਨਾਲ ਦੁਖ ਦਾ ਪ੍ਰਗਟਾਵਾ ਕਰਦਿਆਂ ਗੁਰਦੇਵ ਸਿੰਘ ਦੀ ਮੌਤ ਨੂੰ ਕਦੇ ਵੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਦੱਸਿਆ।ਇਸ ਸਮੇਂ ਪ੍ਰਮੁਖ ਹਰਪਾਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਜੰਡਿਆਲਾ,ਸਰਪੰਚ ਲਖਵਿੰਦਰ ਕੌਰ ਚਾਹਲ ਟਾਂਗਰਾ ਪਿੰਡ,ਕੁਲਦੀਪ ਸਿੰਘ ਛੱਜਲਵੱਡੀ,ਜਗਰੂਪ ਸਿੰਘ ਸਰਪੰਚ ਚੌਹਾਨ,ਗੁਰਦੀਪ ਸਿੰਘ ਸਰਪੰਚ ਕੋਟਲਾ,ਦਵਿੰਦਰ ਸਿੰਘ ਮੰਨੂੰ ਸਰਪੰਚ ਜਬੋਵਾਲ,ਸਵਿੰਦਰ ਸਿੰਘ ਮੁਛੱਲ ਬਲਾਕ ਪ੍ਰਧਾਨ,ਪ੍ਰਦੀਪ ਸਿੰਘ ਮੁਛੱਲ,ਵਪਾਰ ਸੈਲ ਦੇ ਸਕੱਤਰ ਸੁਰੇਸ਼ ਕੁਮਾਰ ਟਾਂਗਰੀ,ਗੁਰਮੁਖ ਸਿੰਘ ਸਰਪੰਚ ਸਰਜਾ,ਸਾਬਕਾ ਸਰਪੰਚ ਸੁਖਰਾਜ ਸਿੰਘ ਮੁਛੱਲ ਨੇ ਗੁਰਦੇਵ ਸਿੰਘ ਦੇਬੀ ਦੀ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।

Latest News