Nazrana Times

ਪੰਜਾਬੀ

ਸੀਨੀਅਰ ਮੁਲਾਜ਼ਮ ਆਗੂ ਅਤੇ ਸੀਨੀਅਰ ਆਪ ਲੀਡਰ ਪ੍ਰਤਾਪ ਸਿੰਘ ਸਰਲੀ ਨਹੀਂ ਰਹੇ।ਅਚਾਨਕ ਹਾਰਟ ਅਟੈਕ ਕਾਰਣ ਮੌਤ ਹੋਈ।

24 Apr, 2026 05:05 PM

ਟਾਂਗਰਾ – ਸੁਰਜੀਤ ਸਿੰਘ ਖਾਲਸਾ।
ਪ੍ਰਤਾਪ ਸਿੰਘ ਸਰਲੀ ਨੇ ਲੰਮਾਂ ਸਮਾਂ ਬਿਜਲੀ ਬੋਰਡ ਵਿਚ ਨੌਕਰੀ ਕੀਤੀ।ਬਿਜਲੀ ਮੁਲਾਜਮ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੇ ਬਹੁਤ ਸਰਗਰਮ ਲੀਡਰ ਰਹੇ।ਸੇਵਾ ਮੁਕਤ ਹੋਣ ਤੋਂ ਬਾਅਦ ਇਲਾਕੇ ਵਿਚ ਆਮ ਆਦਮੀ ਦੇ ਪ੍ਰਮੁਖ ਆਗੂ ਦੇ ਤੌਰ ਤੇ ਸਰਗਰਮ ਹੋਕੇ ਅਗਵਾਈ ਕੀਤੀ।ਅੱਜ ਸਵੇਰੇ ਅਚਾਨਕ ਹਾਰਟ ਅਟੈਕ ਕਰਣ ਮੌਤ ਹੋ ਗਈ।ਇਸ ਬੇਵਕਤੀ ਮੌਤ ਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਬੱਲ ਛੱਜਲਵੱਡੀ,ਅਤੇ ਬਿਜਲੀ ਮੁਲਾਜਮ ਜਥੇਬੰਦੀਆਂ ਇੰਪਲਾਈਜ ਫੈਡਰੇਸ਼ਨ ਦੇ ਆਗੂਆਂ ਐਸ ਡੀ ਓ ਹਰਭਿੰਦਰ ਸਿੰਘ ਚਾਹਲ,ਸੁਖਵਿੰਦਰ ਸਿੰਘ ਕਾਲੇਕੇ ਜਰਨਲ ਸਕੱਤਰ ਪੰਜਾਬ,,ਸੁਰਿੰਦਰ ਸਿੰਘ ਬੁਟਾਰੀ ਨੇ ਪ੍ਰਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

Latest News