ਬੱਚਿਆਂ ਨੂੰ ਉਚੇਰੀ ਵਿੱਦਿਆ ਅਤੇ ਚੰਗੇ ਸੰਸਕਾਰ ਦਿਓ
- Archived
- (Asia/Kolkata)
ਇਕ ਨੇ ਆਪਣੀ ਧੀ ਨੂੰ ਪੜ੍ਹਾਇਆਦੂਜੇ ਲਾ ਦਿੱਤਾ ਸਰਮਾਇਆ।ਜੇਕਰ ਦਿਲ ਵਿਚ ਪਾਪ ਨਾ ਹੋਵੇ,ਕੀ ਗਲਤ? ਕਿਉਂ ਰੌਲਾ ਪਾਇਆ?
ਪੜ੍ਹੇ ਲਿਖੇ ਸਰਕਾਰ ਕੁੱਟਦੀ।ਕਿਧਰੇ ਵੀ ਨਹੀਂ ਜਾਨ ਛੁੱਟਦੀ।ਜੇ ਕੋਈ ਰਸਤਾ ਬਣਦਾ ਦਿਸਦਾ,ਕਿਉਂ ਕੋਈ ਧਿਰ ਦੂਜੀ ਨੂੰ ਲੁੱਟਦੀ?
ਕਹਿੰਦੇ ਰੱਬ ਬਣਾਈ ਜੋੜੀਇਕ ਸੀ ਅੰਨ੍ਹਾ ਇਕ ਸੀ ਕੋਹੜੀਦੋਵਾਂ ਰਲ ਮਿਲ ਅੰਬ ਤੋੜ ਲੇ,ਇਹਨਾਂ ਤੋਂ ਮਤ ਲੈ ਲਉ ਥੋੜ੍ਹੀ !
ਰਿਸ਼ਤਾ ਚਾਹੇ ਸੌਦਾ ਕਰੋਆਪਣੇ ਸੱਚੇ ਰੱਬ ਤੋਂ ਡਰੋਜੇ ਕੌਮ ਦੀ ਇਜ਼ਤ ਰੋਲਣੀ,ਫਿਰ ਤੁਸੀਂ ਜਿਥੇ ਮਰਜੀ ਮਰੋ।