ਸਰਦਾਰ ਅਮਰ ਸਿੰਘ ਜੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ
- ਸੋਗ /ਦੁੱਖ ਦਾ ਪ੍ਰਗਟਾਵਾ
- 26 Jun, 2026 09:29 AM (Asia/Kolkata)
ਕਪੂਰਥਲਾ 26 ਜੂਨ ਗੌਰਵ ਮੜੀਆ
ਕਪੂਰਥਲਾ ਦੇ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਬਿੱਟੂ ਦੇ ਪਿਤਾ ਜੀ ਅਤੇ ਯੂਥ ਕਾਂਗਰਸ ਮਨਚਾਹਤ ਸਿੰਘ ਦੇ ਦਾਦਾ ਜੀ ਸਰਦਾਰ ਅਮਰ ਸਿੰਘ ਜੀ ਵਾਸੀ ਮੁਹੱਲਾ ਸ਼ੇਰਗੜ ਕਪੂਰਥਲਾ ਅੱਜ ਸਵੇਰੇ ਗੁਰੂ ਚਰਨਾਂ 'ਚ ਜਾ ਵਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ੁਕਰਵਾਰ ਨੂੰ ਸ਼ਾਮ ਚਾਰ ਵਜੇ ਸਥਾਨਕ ਲਕਸ਼ਮੀ ਨਗਰ ਸਥਿਤ ਸ਼ਮਸ਼ਾਨਘਾਟ ਕਪੂਰਥਲਾ ਵਿਖੇ ਹੋਵੇਗਾ। ਇਸ ਦੁੱਖ ਦੀ ਘੜੀ ਚ ਦੁਖੀ ਪਰਿਵਾਰ ਨੂੰ ਹੌਂਸਲਾ ਦੇਣ ਲਈ ਸਾਰੇ ਸਜੱਣ ਮਿੱਤਰ ਅਤੇ ਪਰਿਵਾਰਿਕ ਮੈਂਬਰ ਜਰੂਰ ਸ਼ਿਰਕਤ ਕਰਨ
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply