ਭੋਗਪੁਰ ਦੇ ਰੇਲਵੇ ਸਟੇਸ਼ਨ ਤੇ ਨੌਜਵਾਨ ਦੀ ਹੋਈ ਮੋਤ
- Archived
- (Asia/Kolkata)
ਭੋਗਪੁਰ 27 ਫਰਬਰੀ ( ਜੰਡੀਰ ) ਭੋਗਪੁਰ ਦੇ ਰੇਲਵੇ ਸ਼ਟੇਸ਼ਨ ਤੇ ਖੜੀ ਡੀਜਲ ਪੈਟਰੋਲ ਟੈਂਕਰ ਦੀ ਮਾਲ ਗੱਡੀ ਪਾਰ ਕਰਦਿਆਂ ਨੇਪਾਲੀ ਨੌਜਵਾਨ ਸੰਦੀਪ ( 22 )ਦੇ ਕਰੀਬ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀੇ ਲਪੇਟ ਵਿੱਚ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ, ਸੂਚਨਾ ਅਨੁਸਾਰ ਨੌਜਵਾਨ ਗੱਡੀ ਨਾਲ ਲੱਗੀ ਪੌੜੀ ਤੇ ਚੜ੍ਹ ਕੇ ਉੱਪਰ ਦੀ ਪਾਰ ਕਰਨ ਲੱਗਾ ਸੀ ਅਤੇ ਉੱਪਰ ਲੱਗੀਆਂ ਹੋਈਆਂ 25 ਹਜਾਰ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਚ ਆ ਗਿਆ ਮੌਕੇ ਤੇ ਮੌਤ ਹੋ ਗਈ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਹੈ ¦