T20 ਵਿਸ਼ਪ ਕੱਪ ਜੇਤੂ ਟੀਮ ਇੰਡੀਆ ਦੇ ਲਈ BCCI ਨੇ ਖੋਲਿਆ ਖਜਾਨਾ , 125 ਕਰੋੜ ਇਨਾਮ ਰਾਸ਼ੀ ਦਾ ਕੀਤਾ ਐਲਾਨ
- ਅੰਤਰਰਾਸ਼ਟਰੀ
- (Asia/Kolkata)
ਨਵੀਂ ਦਿੱਲੀ 30 ਜੂਨ ( ਤਾਜੀਮਨੂਰ ਕੌਰ ) ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰਾਂ ਲਈ ਪੁਰਸਕਾਰ ਦਾ ਐਲਾਨ ਕੀਤਾ ਹੈ। ਭਾਰਤ ਨੇ ਬਾਰਬਾਡੋਸ 'ਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ ਅਤੇ ਦੂਜੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਾ ਸੀ। ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ 17 ਸਾਲਾਂ ਬਾਅਦ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਾ ਹੈ। ਭਾਰਤੀ ਟੀਮ ਦਾ ਇਹ 11 ਸਾਲਾਂ 'ਚ ਪਹਿਲਾ ਆਈ.ਸੀ.ਸੀ. ਖਿਤਾਬ ਹੈ।