ਮੈਡੀਸਨ ਸਕੁਏਅਰ ਗਾਰਡਨ ਬਾਹਰ RSS ਮੁਖੀ ਮੋਹਨ ਭਾਗਵਤ ਦੇ ਸਮਾਗਮ ਦਾ ਸਿੱਖ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ
ਖਾਲਿਸਤਾਨ ਦੇ ਝੰਡਿਆਂ ਅਤੇ ਅਕਾਸ਼-ਗੂੰਜਾਊ ਨਾਅਰਿਆਂ ਨਾਲ ਗੂੰਜਿਆ ਮੈਨਹੈਟਨ; ਕਈ ਸਟੇਟਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਿੱਖ ਸੰਗਤਾਂਧਰਮ ਅਤੇ ਬੋਲਣ ਦੀ ਆਜ਼ਾਦੀ ਵਾਲੀ ਧਰਤੀ ਅਮਰੀਕਾ “Land of the Free, Home of the Brave” ਵਿੱਚ ਨਫ਼ਰਤ ਅਤੇ ਘੱਟਗਿਣਤੀਆਂ ਵਿਰੋਧੀ ਵਿਚਾਰਧਾਰਾ ਲਈ ਕੋਈ ਥਾਂ ਨਹੀਂ — ਸਿੱਖ ਕੋਆਰਡੀਨੇਸ਼ਨ ਕਮੇਟੀਨਿਊਯਾਰਕ, 29 ਅਗਸਤ 2026 , ਨਜ਼ਰਾਨਾ ਟਾਈਮਜ਼ ਮੈਨਹੈਟਨ ਸਥਿਤ ਮੈਡੀਸਨ ਸਕੁਏਅਰ ਗਾਰਡਨ ਵਿਖੇ RSS ਮੁਖੀ ਮੋਹਨ ਭਾਗਵਤ ਦੇ ਸਮਾਗਮ ਮੌਕੇ ਸਿੱਖ...